ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਫਿਰੋਜਪੁਰ ਚ ਕਰਣਗੇਂ ਸ਼ਿਰਕਤ

ਗੁਰਦਾਸਪੁਰ, 27 ਦਿਸੰਬਰ (ਮੰਨਣ ਸੈਣੀ)। ਦੇਸ਼ ਦੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ 5 ਜਨਵਰੀ ਨੂੰ ਫਿਰੋਜਪੁਰ ਆ ਰਹੇ ਹਨ ਅਤੇ ਇਥੇ ਆ ਕੇ ਉਹ ਇਕ ਸਰਕਾਰੀ ਫੰਕਸ਼ਨ ਵਿੱਚ ਸੰਬੋਧਨ ਕਰਣਗੇ। ਇਹ ਜਾਣਕਾਰੀ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋ ਦਿੱਤੀ ਗਈ। ਕਿਆਸ ਲਗਾਏ ਜਾ ਰਹੇ ਹਨ ਕਿ ਇਸ ਮੌਕੇ ਪ੍ਰਧਾਨ ਮੰਤਰੀ ਵੱਲੋਂ ਇਸ ਮੌਕੇ ਪੰਜਾਬ ਅਤੇ ਪੰਜਾਬਿਆਂ … Continue reading ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਫਿਰੋਜਪੁਰ ਚ ਕਰਣਗੇਂ ਸ਼ਿਰਕਤ